Wednesday, February 4, 2009

ਹਾਜੀ ਲੋਕ ਮੱਕੇ ਵੱਲ ਜਾਂਦੇ - ਨਾਵਲ ਸ਼ੁਰੂ

ਪੋਸਟ: ਫਰਵਰੀ 1, 2009

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਤੋਂ ਆਰਸੀ ਤੇ ਇੱਕ ਹੋਰ ਬਲੌਗ ਦਾ ਵਾਧਾ ਕਰਦਿਆਂ ਸ਼ਿਵਚਰਨ ਜੱਗੀ ਕੁੱਸਾ ਜੀ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਨਾਵਲ 'ਹਾਜੀ ਲੋਕ ਮੱਕੇ ਵੱਲ ਜਾਂਦੇ' ਪਾ ਦਿੱਤਾ ਗਿਆ ਹੈ। ਇਹ ਨਾਵਲ ਲੜੀਵਾਰ ਪ੍ਰਕਾਸ਼ਿਤ ਹੋਵੇਗਾ। ਇਸ ਨਾਵਲ ਦੇ ਸਾਰੇ ਹੱਕ ਲੇਖਕ ਦੇ ਰਾਖਵੇਂ ਹਨ, ਕ੍ਰਿਪਾ ਕਰਕੇ ਇਸ ਨੂੰ ਆਰਸੀ ਤੋਂ ਕਾਪੀ ਕਰਕੇ ਕਿਸੇ ਹੋਰ ਸਾਈਟ ਜਾਂ ਅਖ਼ਬਾਰ 'ਚ ਲਾਉਂਣ ਤੋਂ ਗੁਰੇਜ਼ ਕੀਤਾ ਜਾਵੇ। ਇਸ ਬਲੌਗ ਨੂੰ ਹਰ ਸ਼ੁੱਕਰਵਾਰ ਨਾਵਲ ਦੇ ਅਗਲੇ ਕਾਂਡ ਨਾਲ਼ ਅਪਡੇਟ ਕੀਤਾ ਜਾਇਆ ਕਰੇਗਾ। ਇਸ ਬਲੌਗ ਤੇ ਫੇਰੀ ਪਾਉਂਣ ਲਈ ਇਸ ਲਿੰਕ ਆਰਸੀ ਨਾਵਲ ( ਹਾਜੀ ਲੋਕ ) 'ਤੇ ਕਲਿਕ ਕਰੋ ਜੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ 'ਤਮੰਨਾ'


No comments: