Saturday, April 14, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ


ਲੇਖਕ – ਜਗਦੇਵ ਸਿੰਘ ਸੰਧੂ


ਅਜੋਕਾ ਨਿਵਾਸ – ਸਰ੍ਹੀ, ਕੈਨੇਡਾ
ਕਿਤਾਬ
– ਨਿਬੰਧ-ਸੰਗ੍ਰਹਿ – ਪੰਛੀ ਝਾਤ – ਕੈਨੇਡਾ ਵਿਚਲਾ ਸਵਰਗ ਤੇ ਨਰਕ
ਪ੍ਰਕਾਸ਼ਕ
– ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ
ਸੰਧੂ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ

ਤਨਦੀਪ ਤਮੰਨਾ







No comments: