Tuesday, September 25, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ



ਲੇਖਕ ਪਰਮਿੰਦਰ ਸੋਢੀ
ਅਜੋਕਾ ਨਿਵਾਸ  - ਓਸਾਕਾ, ਜਾਪਾਨ
ਕਿਤਾਬ
ਕਾਵਿ-ਸੰਗ੍ਰਹਿ ਪੱਤੇ ਦੀ ਮਹਾਂਯਾਤਰਾ
ਪ੍ਰਕਾਸ਼ਕ
ਰੂਪੀ ਪ੍ਰਕਾਸ਼ਨ, ਅੰਮ੍ਰਿਤਸਰ
ਪ੍ਰਕਾਸ਼ਨ ਵਰ੍ਹਾ - 2010
ਮੁੱਲ
400 ਰੁਪਏ
ਕੁੱਲ ਪੰਨੇ - 368
ਦੋਸਤੋ! ਓਸਾਕਾ, ਜਾਪਾਨ ਵਸਦੇ ਸੁਪ੍ਰਸਿੱਧ ਲੇਖਕ ਜਨਾਬ ਪਰਮਿੰਦਰ ਸੋਢੀ ਸਾਹਿਬ ਦੀ ਕਿਤਾਬ
ਪੱਤੇ ਦੀ ਮਹਾਂਯਾਤਰਾ ਆਰਸੀ ਲਈ ਪਹੁੰਚੀ ਹੈ, ਜਿਸ ਵਿਚ ਸੋਢੀ ਸਾਹਿਬ ਦੀ ਹੁਣ ਤੱਕ ਪ੍ਰਕਾਸ਼ਿਤ ਸਮੁੱਚੀ ਸ਼ਾਇਰੀ ( ਪੰਜ ਕਾਵਿ-ਸੰਗ੍ਰਹਿ: ਝੀਲ ਵਾਂਗ ਰੁਕੋ, ਸਾਂਝੇ ਸਾਹ ਲੈਂਦਿਆਂ, ਇਕ ਚਿੜੀ ਤੇ ਮਹਾਂਨਗਰ, ਤੇਰੇ ਜਾਣ ਤੋਂ ਬਾਅਦ, ਉਤਸਵ ) ਸ਼ਾਮਿਲ ਹੈ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ। ਇਸ ਖ਼ੂਬਸੂਰਤ ਕਿਤਾਬ ਨਾਲ਼ ਆਰਸੀ ਦੀ ਲਾਇਬ੍ਰੇਰੀ ਵਿਚ ਇਕ ਹੋਰ ਅਨਮੋਲ ਵਾਧਾ ਹੋਇਆ ਹੈ, ਸੋਢੀ ਸਾਹਿਬ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ

Sunday, September 9, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ


ਲੇਖਕ ਪ੍ਰਭਜੋਤ ਸੋਹੀ
ਅਜੋਕਾ ਨਿਵਾਸ  - ਲੁਧਿਆਣਾ
ਕਿਤਾਬਾਂ
ਕਾਵਿ-ਸੰਗ੍ਰਹਿ ਕਿਵੇਂ ਕਹਾਂ
ਪ੍ਰਕਾਸ਼ਕ
ਜਸਵੰਤ ਪ੍ਰਿੰਟਰਜ਼,  ਲੁਧਿਆਣਾ
ਪ੍ਰਭਜੋਤ ਜੀ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ



ਲੇਖਕ ਦਵਿੰਦਰ ਪੂਨੀਆ
ਅਜੋਕਾ ਨਿਵਾਸ
ਐਬਸਫੋਰਡ, ਬੀ.ਸੀ, ਕੈਨੇਡਾ
ਕਿਤਾਬਾਂ
ਗ਼ਜ਼ਲ-ਸੰਗ੍ਰਹਿ ਅਲੌਕਿਕ, ਹਾਇਕੂ-ਸੰਗ੍ਰਹਿ ਅਲਪ
ਪ੍ਰਕਾਸ਼ਕ
ਚੇਤਨਾ ਪ੍ਰਕਾਸ਼ਨ
ਦਵਿੰਦਰ ਵੀਰ  ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ


ਲੇਖਕ ਕਸ਼ਮੀਰ ਸਿੰਘ ਘੁੰਮਣ
ਅਜੋਕਾ ਨਿਵਾਸ  - ਯੂ.ਕੇ.
ਕਿਤਾਬਾਂ
ਕਾਵਿ-ਸੰਗ੍ਰਹਿ ਘੁੰਮਣਘੇਰੀਆਂ
ਪ੍ਰਕਾਸ਼ਕ
ਬੀਕਾਸ
ਘੁੰਮਣ ਸਾਹਿਬ  ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ


ਲੇਖਕ   ਮਰਹੂਮ ਗੁਰਦੀਪ ਸਿੰਘ ਪੁਰੀ ਯੂ.ਕੇ.
ਕਿਤਾਬਾਂ
ਕਹਾਣੀ ਸੰਗ੍ਰਹਿ ਤਿਤਲੀਆਂ ਦੀ ਤਲਾਸ਼ ਵਿਚ
ਪ੍ਰਕਾਸ਼ਕ
ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੈਡਮ ਮਿਸਿਜ਼ ਪੁਰੀ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ



 ਲੇਖਕ ਮਰਹੂਮ ਨਰਿੰਦਰ ਕੌਰ ਸੁਮਨ ਯੂ.ਕੇ.
ਕਿਤਾਬਾਂ ਕਾਵਿ-ਸੰਗ੍ਰਹਿ ਨਹੀਂ ਲਗਦਾ ਦਿਲ ਮੇਰਾ, ਕੋਈ ਤੁਰ ਗਿਆ ਪਰਦੇਸ
ਪ੍ਰਕਾਸ਼ਕ
ਪੰਜ ਨਾਦ ਪ੍ਰਕਾਸ਼ਨ, ਲਾਂਬੜਾ
ਸੁਮਨ ਪਰਿਵਾਰ  ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ



ਲੇਖਕ ਜਤਿੰਦਰ ਔਲਖ
ਅਜੋਕਾ ਨਿਵਾਸ  ਅੰਮ੍ਰਿਤਸਰ, ਪੰਜਾਬ
ਕਿਤਾਬਾਂ
ਕਾਵਿਸੰਗ੍ਰਹਿ ਪਰਛਾਵਾਂ
ਪ੍ਰਕਾਸ਼ਕ
ਸਿਰਲੇਖ ਪਬਲੀਕੇਸ਼ਨਜ਼, ਅੰਮ੍ਰਿਤਸਰ
ਔਲਖ ਸਾਹਿਬ ਦਾ ਬੇਹੱਦ ਸ਼ੁਕਰੀਆ। ਔਲਖ ਸਾਹਿਬ ਨੇ ਮਨਮੋਹਨ ਸਿੰਘ ਭਿੰਡਰ ਹੁਰਾਂ ਕਾਵਿ-ਸੰਗ੍ਰਹਿ
ਜ਼ਿੰਦਗੀ ਦੇ ਰੰਗ ਵੀ ਭੇਜਿਆ ਹੈ..ਸੋ ਉਸ ਲਈ ਵੀ ਧੰਨਵਾਦ। ਦੋਸਤੋ! ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ



ਲੇਖਕ ਗੁਰਮੀਤ ਸੰਧੂ
ਅਜੋਕਾ ਨਿਵਾਸ  - ਯੂ.ਐੱਸ.ਏ.
ਕਿਤਾਬਾਂ
ਹਾਇਕੂ ਸੰਗ੍ਰਹਿ ਖਿਵਣ
ਪ੍ਰਕਾਸ਼ਕ
ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਸੰਧੂ ਸਾਹਿਬ ਦਾ ਬੇਹੱਦ ਸ਼ੁਕਰੀਆ। ਸੰਧੂ ਸਾਹਿਬ ਸੁਤੰਤਰ ਰਾਏ ਹੁਰਾਂ ਦਾ ਹਾਇਕੂ-ਸੰਗ੍ਰਹਿ
ਖ਼ਾਬ ਵੀ ਮੈਨੂੰ ਦੇ ਕੇ ਗਏ ਸਨ..ਸੋ ਉਸ ਲਈ ਵੀ ਧੰਨਵਾਦ। ਦੋਸਤੋ! ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ


ਲੇਖਕ ਚਰਨਜੀਤ ਸਿੰਘ ਪੰਨੂ
ਅਜੋਕਾ ਨਿਵਾਸ ਯੂ.ਐੱਸ.ਏ.
ਕਿਤਾਬਾਂ
ਕਾਵਿ-ਸੰਗ੍ਰਹਿ ਧਰਤੀ ਦੀ ਫੁਲਕਾਰੀ
ਪ੍ਰਕਾਸ਼ਕ
ਪੰਜਾਬੀ ਰਾਈਟਰਜ਼ ਕੋਆੲਪਰੇਟਿਵ ਸੋਸਾਇਟੀ ਲਿਮ: ਲੁਧਿਆਣਾ
ਪੰਨੂ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ


ਲੇਖਕ ਇੰਦਰਜੀਤ ਕੌਰ ਸਿੱਧੂ
ਅਜੋਕਾ ਨਿਵਾਸ
ਸਰ੍ਹੀ ਬੀ.ਸੀ, ਕੈਨੇਡਾ
ਕਿਤਾਬਾਂ
ਕਾਵਿ-ਸੰਗ੍ਰਹਿ ਬਣਵਾਸ ਤੋਂ ਬਣਵਾਸ ਤੱਕ
ਪ੍ਰਕਾਸ਼ਕ
ਚੇਤਨਾ ਪ੍ਰਕਾਸ਼ਨ
ਮੈਡਮ ਇੰਦਰਜੀਤ ਜੀ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ


ਲੇਖਕ ਮੋਹਨ ਗਿੱਲ
ਅਜੋਕਾ ਨਿਵਾਸ
ਸਰ੍ਹੀ ਬੀ.ਸੀ, ਕੈਨੇਡਾ
ਕਿਤਾਬਾਂ
ਕਾਵਿ-ਸੰਗ੍ਰਹਿ ਮੋਖਸ਼
ਪ੍ਰਕਾਸ਼ਕ
ਚੇਤਨਾ ਪ੍ਰਕਾਸ਼ਨ
ਗਿੱਲ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ


ਲੇਖਕ ਮਲੂਕ ਚੰਦ ਕਲੇਰ
ਅਜੋਕਾ ਨਿਵਾਸ
ਸਰ੍ਹੀ ਬੀ.ਸੀ, ਕੈਨੇਡਾ
ਕਿਤਾਬਾਂ
ਨਾਵਲ ਸੂਰਜ ਉੱਗ ਪਿਆ
ਪ੍ਰਕਾਸ਼ਕ
ਚੇਤਨਾ ਪ੍ਰਕਾਸ਼ਨ
ਕਲੇਰ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ
ਤਨਦੀਪ ਤਮੰਨਾ