Monday, April 16, 2012

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਲੇਖਕ ਮੰਗਾ ਬਾਸੀ
ਅਜੋਕਾ ਨਿਵਾਸ
ਸਰ੍ਹੀ ਬੀ.ਸੀ, ਕੈਨੇਡਾ
ਕਿਤਾਬਾਂ
ਕਾਵਿ-ਸੰਗ੍ਰਹਿ ਬਰਫ਼ ਦਾ ਮਾਰੂਥਲ, ਮੈਂ ਤੇ ਕਵਿਤਾ, ਧਰਤਿ ਕਰੇ ਅਰਜ਼ੋਈ
ਪ੍ਰਕਾਸ਼ਕ
ਚੇਤਨਾ ਪ੍ਰਕਾਸ਼ਨ
ਬਾਸੀ ਸਾਹਿਬ ਨੇ ਇਹ ਦੋਵੇਂ ਕਿਤਾਬਾਂ ਮੈਨੂੰ 15 ਅਪ੍ਰੈਲ, 2012 ਨੂੰ ਸਰ੍ਹੀ ਦੇ ਗਰੈਂਡ ਤਾਜ ਬੈਂਕੁਇਟ ਹਾਲ ਵਿਚ ਹੋਏ ਕਵੀ ਦਰਬਾਰ ਦੌਰਾਨ ਆਰਸੀ ਦੀ ਲਾਇਬ੍ਰੇਰੀ ਲਈ ਦਿੱਤੀਆਂ ਸਨ। ਬਾਸੀ ਸਾਹਿਬ ਦਾ ਬੇਹੱਦ ਸ਼ੁਕਰੀਆ। ਦੋਸਤੋ! ਜੇਕਰ ਤੁਸੀਂ ਵੀ ਇਹਨਾਂ ਕਿਤਾਬਾਂ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।
ਅਦਬ ਸਹਿਤ

ਤਨਦੀਪ ਤਮੰਨਾ

No comments: