Friday, March 23, 2012

ਆਰਸੀ ਲਈ ਪਹੁੰਚੀ ਕਿਤਾਬ ਲਈ ਧੰਨਵਾਦ

ਦੋਸਤੋ! ! ਪਟਿਆਲਾ, ਪੰਜਾਬ ਵਸਦੇ ਡਾ: ਭਗਵੰਤ ਸਿੰਘ ਜੀ ਨੇ ਸੁਖਪਾਲ ਸੋਹੀ ਜੀ ਦਾ ਤਰਲੋਚਨ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ ਨਵਾਂ ਕਾਵਿ-ਸੰਗ੍ਰਹਿ ਸਜਣ ਮੇਰੇ ਰੰਗੁਲੇ ਆਰਸੀ ਲਈ ਭੇਜਿਆ ਹੈ। ਡਾ: ਸਾਹਿਬ ਅਤੇ ਸੋਹੀ ਸਾਹਿਬ ਦਾ ਬੇਹੱਦ ਸ਼ੁਕਰੀਆ। ਜੇਕਰ ਤੁਸੀਂ ਵੀ ਇਸ ਕਿਤਾਬ ਨੂੰ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣ ਦੇ ਇੱਛੁਕ ਹੋ, ਤਾਂ ਲੇਖਕ/ਪ੍ਰਕਾਸ਼ਕ ਨਾਲ਼ ਸੰਪਰਕ ਪੈਦਾ ਕਰ ਸਕਦੇ ਹੋ।

ਅਦਬ ਸਹਿਤ

ਤਨਦੀਪ ਤਮੰਨਾ

No comments: