ਸਤਿਕਾਰਯੋਗ ਜੀਓ: ਮੇਰੀ ਤੀਜੀ ਕਾਵਿ-ਪੁਸਤਕ ‘ਕੱਚੇ ਕੱਚ ਦੇ ਕੰਙਣ’ ਦੇ ਲੋਕ-ਅਰਪਣ ਸਮਾਰੋਹ ‘ਤੇ ਤੁਹਾਨੂੰ ਹਾਰਦਿਕ ਸੱਦਾ-ਪੱਤਰ ਦਿੱਤਾ ਜਾਂਦਾ ਹੈ। ਇਹ ਸਮਾਰੋਹ ਹੇਠ ਲਿਖੇ ਅਨੁਸਾਰ ਹੋਵੇਗਾ:ਗੁਰਮੀਤ ਬਰਾੜ – ‘ਕੱਚੇ ਕੱਚ ਦੇ ਕੰਙਣ’
ਦਿਨ ਅਤੇ ਤਾਰੀਖ: ਸ਼ੁੱਕਰਵਾਰ, 12 ਫਰਵਰੀ, 2010
ਸਮਾਂ: 10:30 ਵਜੇ ਸਵੇਰੇ
ਸਥਾਨ: ਹੋਟਲ ਰਾਜ ਸ਼ਿਰੌਂਜ, ਰੇਲਵੇ ਸਟੇਸ਼ਨ ਰੋਡ, ਸ੍ਰੀਗੰਗਾਨਗਰ, ਰਾਜਸਥਾਨ
ਮੁੱਖ ਮਹਿਮਾਨ: ਡਾ: ਸੁਖਦੇਵ ਸਿੰਘ, ਸੈਕਟਰੀ, ਪੰਜਾਬੀ ਅਕੈਡਮੀ
ਸਪੈਸ਼ਲ ਮਹਿਮਾਨ: ਡਾ: ਸਰਬਜੀਤ ਸਿੰਘ, ਸੈਕਟਰੀ, ਕੇਂਦਰੀ ਪੰਜਾਬੀ ਲੇਖਕ ਸਭਾ
ਨਾਸ਼ਤਾ: 11:00 ਵਜੇ ਸਵੇਰ
ਭੋਜਨ: 1 ਵਜੇ ਦੁਪਹਿਰ
ਇਸ ਮੌਕੇ ਤੇ ਦਰਸ਼ਨ ਦੇਣ ਅਤੇ ਇਹ ਸੱਦਾ-ਪੱਤਰ ਆਪਣੇ ਹੋਰ ਸਾਹਿਤਕ ਦੋਸਤਾਂ ਵੀ ਭੇਜਣ ਕ੍ਰਿਪਾਲਤਾ ਕਰਨੀ ਜੀ।
ਤੁਹਾਡੀ ਹਾਜ਼ਰੀ ਨਾਲ਼ ਹੀ ਸਮਾਗਮ ਸਹੀ ਵਕ਼ਤ ‘ਤੇ ਸ਼ੁਰੂ ਹੋ ਸਕੇਗਾ।
ਤੁਹਾਡੀ ਅੱਖਾਂ ਵਿਛਾ ਕੇ ਉਡੀਕ ਰਹੇਗੀ।
ਆਦਰ ਸਹਿਤ
ਗੁਰਮੀਤ ਬਰਾੜ
ਸ੍ਰੀਗੰਗਾਨਗਰ, ਰਾਜਸਥਾਨ
No comments:
Post a Comment