Friday, September 11, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਓਨਟਾਰੀਓ, ਕੈਨੇਡਾ ਵਸਦੇ ਲੇਖਕ ਡਾ: ਸੁਖਪਾਲ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ ਚੁੱਪ ਚੁਪੀਤੇ ਚੇਤਰ ਚੜ੍ਹਿਆ( ਇਸਦੀ ਇੱਕ ਕਾਪੀ ਉਹਨਾਂ ਨੇ ਕੈਲਗਰੀ ਫੇਰੀ ਦੌਰਾਨ ਵੀ ਦਿੱਤੀ ਸੀ ), ਅਤੇ ਰਹਣੁ ਕਿਥਾਊ ਨਾਹਿ ਆਰਸੀ ਲਈ ਭੇਜੀਆਂ ਹਨ। ਡਾ: ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

No comments: