Monday, May 25, 2009

ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ

ਦੋਸਤੋ! ਮਾਨਸਾ, ਪੰਜਾਬ ਨਿਵਾਸੀ ਲੇਖਕ ਸ: ਹਰਿਭਜਨ ਸਿੱਧੂ ਮਾਨਸਾ ਜੀ ਨੇ ਆਪਣੀਆਂ ਦੋ ਖ਼ੂਬਸੂਰਤ ਕਿਤਾਬਾਂ: ਗਾਥਾ-ਕਥਨ ‘ਹਨੇਰੇ ਤੋਂ ਸਵੇਰੇ ਵੱਲ’ ਅਤੇ ਬਾਲ ਕਾਵਿ-ਸੰਗ੍ਰਹਿ: ‘ਨਿੱਕੜੇ ਤਾਰੇ’ ਆਰਸੀ ਲਈ ਭੇਜਿਆ ਹੈ। ਸਿੱਧੂ ਸਾਹਿਬ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’







No comments: