Saturday, February 7, 2009
ਆਰਸੀ ਲਈ ਪਹੁੰਚੀਆਂ ਕਿਤਾਬਾਂ ਲਈ ਧੰਨਵਾਦ
ਦਵਿੰਦਰ ਸਿੰਘ ਪੂਨੀਆ ਜੀ ਨੇ ਹਾਲ ਹੀ ਵਿਚ ਛਪੀਆਂ ਆਪਣੀਆਂ ਤਿੰਨ ਕਿਤਾਬਾਂ
‘
ਸੋਨ ਚਿੜੀ ਦਾ ਆਲ੍ਹਣਾ
’
,
‘
ਕੀ ਗ਼ਲਤ ਹੈ, ਕੀ ਸਹੀ
’
ਅਤੇ
‘
ਚਿਹਰਿਆਂ ਦੇ ਲੈਂਡਸਕੇਪ
’
ਆਰਸੀ ਲਈ ਦਿੱਤੀਆਂ ਹਨ। ਉਹ ਆਰਸੀ ਲਈ ਦਸ ਹੋਰ ਬੇਹਤਰੀਨ ਕਿਤਾਬਾਂ ਵੀ ਇੰਡੀਆ ਤੋਂ ਲੈ ਕੇ ਆਏ ਨੇ, ਪੂਨੀਆ ਸਾਹਿਬ ਦਾ ਵੀ ਬਹੁਤ-ਬਹੁਤ ਸ਼ੁਕਰੀਆ।
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment